ਹੈਲੋ 2025! No images? Click here GenV ਵੱਲੋਂ ਸੀਜ਼ਨ ਦੀਆਂ ਸ਼ੁਭਕਾਮਨਾਵਾਂ!GenV ਦਫਤਰ ਸ਼ੁੱਕਰਵਾਰ 20 ਦਸੰਬਰ 2024 ਤੋਂ ਸੋਮਵਾਰ 6 ਜਨਵਰੀ 2025 ਤੱਕ ਬੰਦ ਰਹੇਗਾ। ਫੋਨ: 1800 GEN VVV (1800 436 888) ਨਵੀਨਤਮ ਅਪਡੇਟਾਂ ਲਈ, ਕਿਰਪਾ ਕਰਕੇ ਹੇਠਾਂ Instagram ਅਤੇ ਸਾਡੇ ਸੋਸ਼ਲ ਮੀਡੀਆ 'ਤੇ ਸਾਨੂੰ ਫੋਲੋ ਕਰੋ। GenV ਦੀ ਅਗਵਾਈ Murdoch Children’s Research Institute (MCRI) ਵੱਲੋਂ ਕੀਤੀ ਜਾਂਦੀ ਹੈ, ਇਸ ਨੂੰ ਦਿ ਰੋਇਲ ਚਿਲਡਰਨਜ਼ ਹਸਪਤਾਲ (Royal Children’s Hospital) ਅਤੇ ਦਿ ਯੂਨੀਵਰਸਿਟੀ ਆਫ਼ ਮੈਲਬੌਰਨ (The University of Melbourne) ਦਾ ਸਮਰਥਨ ਪ੍ਰਾਪਤ ਹੈ, ਅਤੇ ਪੌਲ ਰਾਮਸੇ ਫਾਊਂਡੇਸ਼ਨ (Paul Ramsay Foundation), ਵਿਕਟੋਰੀਅਨ ਸਰਕਾਰ (Victorian Government), ਦਿ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ (The Royal Children’s Hospital Foundation), ਨੈਸ਼ਨਲ ਹੈਲਥ ਐਂਡ ਮੈਡੀਕਲ ਰਿਸਰਚ ਕੌਂਸਲ (National Health and Medical Research Council) ਅਤੇ ਮੈਡੀਕਲ ਰਿਸਰਚ ਫਿਊਚਰ ਫੰਡ (Medical Research Future Fund) ਤੋਂ ਪੈਸਾ ਮਿਲਦਾ ਹੈ। |